January 29, 2020

Jatt Status in Punjabi – Punjabi Status on Jatt Attitude for FaceBook Whatsapp 2020

Jatt Status in Punjabi

1. Zindabad rehan billo yaarian.
Jina karke jeyonda jatt ni.

2. Jatt da ‪‎dmag te pind de ‪jwak, je vigad jan ta ‪‎bhot made ‪‎hunde aa.??

3. Desi jeha Jatt c brandy ho gya, Tere piche lag ke trendy ho gya.

4. Desi jeha jatt c brandy ho gya.
Tere piche lag ke trendy ho gya.

5. Muchh futtdi si hikk wich,
Zor waala si,
Ho jatt tere naal lawan lain nu,
Ni kaala si

6. Anakh Na Jeon Di Gawahi Bhardi,
Oh Muchh Khadi Jatt Di

7. J mundyaa ne mshuuk di thaan
Muchh rkhi aaa
Taan jatti ne v
Raanjhe dii thaaan
Gutt rkhi aa

Punjabi Status on Jatt Attitude

1. ਜੱਟ ਦਾ ਏ Attitude ਭਾਰੀ ਕੁੜੀਏ, ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ…….

2. ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, Att ਕਰਾਉਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ…..

ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ…..

3. ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ
ਯਾਰ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ
ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ……

4. ਬੈਠ ਜਾਂਦੇ ਆ ਨੀ DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ Jatt BaLiYe…..

5. ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ
ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ……

6. ਜਾ ਲੱਭ ਲੈ ਜੇ ਸਾੳੁਜੇਹਾ ਕੋਈ ਲੱਭਦਾ
ਨੀ Athra Subah ਜੱਟ ਦਾ…..

7. ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ.,
ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ…
ਜੇ ਜੱਟੀੲੇ ਤੇਰਾ ਸੁਭਾਅ ਅਵੱਲਾ ੲੇ,
ਤਾਂ Attitude ਜੱਟ ਦਾ ਵੀ ਗਾਡਰ ਏ…..

8. Jatt ਸਿਰੇ Da ਸ਼ਿਕਾਰੀ
Naale ਮੌਤ Da ਵਪਾਰੀ
ਓਹੀ Tapda Aw ਹੱਦ
ਜੀਹਨੂੰ Jaan ਨਈ ਪਿਆਰੀ…..

9. ਰੱਖੀ ਠੁੱਕ KAIM ਸਦਾ ਚੂੱਪ ਬੈਠ ਕੇ
ਬਾਲਾ ਆਕੜਾਂ ਚ ਰਹਿਣਾ ਨੀ ਸੁਭਾਅ JATT ਦਾ ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,
ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ……

10. ਦਿਲ ਵੱਡਾ ਰੱਖ ਜੱਟਾ ਦੁਨੀਆਂ ਦੀ ਸੋਚ ਛੋਟੀ ਏ

11. ਹੱਥ ਮੌਢੇ ਤੇ Allowed ਨਹੀਓ ਗੈਰ ਬੰਦੇ ਨੂੰ
ਮੱਤਾ ਦੀ ਲੌੜ ਨਹੀਓ ਜੱਟ ਹੰਢੇ ਨੂੰ

12. ਪੁੱਤ ਜੱਟ ਦਾ ਦੁਪਹਿਰੇ ਨਿੱਤ ਉੱਠਦਾ…

13. ਜੱਟ ਗੁਲਾਬ ਦੇ
ਫੁੱਲ ਵਰਗਾ
ਫੇਰ ਵੀ ਦਿਲ ਤੇ
ਨਾ ਹੁੰਦੀ ਕੋਈ ਟੈਂਗ ਮਿੱਤਰੋ

14. ਬਾਣੀਏ ਦਿਮਾਗ ਨਾਲ
ਜੱਟ ਜੋਰ ਨਾਲ kamm ਕਰਦੇ ਨੇ
ਬੇਗੈਰਤ ਪਿੱਠ ਤੇ
ਸੂਰਮੇ ਹਿੱਕ ਤੇ ਵਾਰ ਕਰਦੇ ਨੇ

15. ਫਿਰਦਾ ਕਮਾਉਦਾ ਯਾਰੀਅਾਂ
JoB ਜੂਬ ਨਹੀ ਜੱਟਾ ਦਾ ਪੁੱਤ ਭਾਲਦਾ

16. ਓ ਅਸੀਂ ਯਾਰੀਆਂ ਪੁਗਾਉਣ ਵਾਲੇ jatt ਹਾਂ
ਸਾਥੋਂ ਨੀ ਕਮਾਈਆ ਹੋਣੀਆਂ ….

 17.ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ, ਨੀ ਮਾੜਾ ਕਿਤੇ ਜੱਟ ਜਾਣੀ ਨਾ ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ,ਨੀ ਘਰੋ ਬਾਰੋ ਘੱਟ ਜਾਣੀ ਨਾ….

18. ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏਹੁਣ ਕਹਿੰਦੀ ਜੱਟਾ ਨਾਲ ਔਖਾ ਸਰਦਾ…!!

19. ਪੁੱਤ ਜੱਟਾਂ ਦੇ ਨਾ ਅੱਲੜੇ ਗੁਲਾਬ ਭੇਜਦੇ 😁ਲੈਜੀ ਤੂੜੀ ਦੀ ਟਰਾਲੀ ਬਿੱਲੋ ਜਦੋ ਮਰਜੀ

20. ਰੰਗ ਪੱਕਾ ਜੱਟਾਂ ਦੀ ਪਛਾਣ ਬੱਲੀਏ -ਰੱਬ ਦੀ ਰਜਾ ਦਾ ਪੂਰਾ ਮਾਣ ਬੱਲੀਏ .

21. ਜੱਟ ਮਾੜਾ ਨਹੀਂ ਸੀ ਦਿੱਲ ਦਾ || ਵੱਸ ਤੇਰਾ ਹੀ_ ਸੁਭਾਅ ਨਹੀ ਸੀ _ ਯਾਰਾਂ ਨਾਲ ਮਿੱਲਦਾ “

Click here to know about – Top 10 Jatt Castes in Punjab

Sukh Gill

Sukh Gill is the founder and editor of Jatt Fatehpur Blog. He is a Passionate Blogger from India.

View all posts by Sukh Gill →